<blockquote><span style="color: #ff0000;"><strong>ਨਿਰਮਲ ਸਿੰਘ ਪੰਜਾਬ ਕਾਂਗਰਸ ਦੇ ਖੇਤੀ ਅਤੇ ਮਜ਼ਦੂਰ ਵਿਭਾਗ ਦੇ ਚੇਅਰਮੈਨ ਨਿਯੁਕਤ</strong></span> <img class="alignnone wp-image-175802 size-full" src="https://punjabi.wishavwarta.in/wp-content/uploads/2021/12/Z9MI27lk_400x400.jpg" alt="" width="400" height="400" /></blockquote> ਚੰਡੀਗੜ੍ਹ,15 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਿਰਮਲ ਸਿੰਘ ਨੂੰ ਪੰਜਾਬ ਕਾਂਗਰਸ ਦੇ ਖੇਤੀ ਅਤੇ ਮਜਦੂਰ ਵਿਭਾਗ ਦਾ ਚੇਅਰਮੈਨ ਨਿਯੁਕਤ ਕੀਤਾ ਹੈ। <img class="alignnone wp-image-175799 size-full" src="https://punjabi.wishavwarta.in/wp-content/uploads/2021/12/IMG-20211214-WA0017.jpg" alt="" width="904" height="1280" />