ਕੋਵਿਡ-19 ਵਰਕਿੰਗ ਗਰੁੱਪ ਦੀ ਅਹਿਮ ਮੀਟਿੰਗ ਅੱਜ
ਦਿੱਲੀ, 6 ਦਸੰਬਰ(ਵਿਸ਼ਵ ਵਾਰਤਾ)- ਟੀਕਾਕਰਨ ‘ਤੇ ਤਕਨੀਕੀ ਸਲਾਹਕਾਰ ਸਮੂਹ ਦੇ ਕੋਵਿਡ-19 ਕਾਰਜ ਸਮੂਹ ਦੀ ਮੀਟਿੰਗ ਸਵੇਰੇ 11 ਵਜੇ ਹੋਵੇਗੀ। ਭਾਰਤ ਵਿੱਚ ਟੀਕਾਕਰਨ ਲਈ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਅੱਜ ਕੋਵਿਡ-19 ਵੈਕਸੀਨ ਦੀ ਬੂਸਟਰ ਖੁਰਾਕ ‘ਤੇ ਵਿਚਾਰ ਕਰੇਗਾ। ਬੂਸਟਰ ਖੁਰਾਕ ਵੈਕਸੀਨਾਂ ਦੀ ਨਿਯਮਤ ਖੁਰਾਕ ਤੋਂ ਵੱਖਰੀ ਹੁੰਦੀ ਹੈ।