ਜੁਆਇੰਟ ਐਡਮਿਸ਼ਨ ਕਾਉਂਸਲਿੰਗ ਪ੍ਰਕਿਰਿਆ ਅੱਜ ਤੋਂ ਦਿੱਲੀ ਵਿੱਚ ਸ਼ੁਰੂ
BIG NEWS
ਦਿੱਲੀ, 6 ਦਸੰਬਰ(ਵਿਸ਼ਵ ਵਾਰਤਾ)-ਜੁਆਇੰਟ ਐਡਮਿਸ਼ਨ ਕਾਊਂਸਲਿੰਗ ਪ੍ਰਕਿਰਿਆ ਦਿੱਲੀ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਤਹਿਤ ਪੰਜਵਾਂ ਅਤੇ ਛੇਵਾਂ ਰਾਊਂਡ ਕਰਵਾਇਆ ਜਾਵੇਗਾ। ਜਿਨ੍ਹਾਂ ਵਿਦਿਆਰਥੀਆਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਜਾਂ ਦੁਬਾਰਾ ਰਜਿਸਟਰਡ ਹਨ, ਅਜਿਹੇ ਵਿਦਿਆਰਥੀ ਦਾਖਲਾ ਪ੍ਰਕਿਰਿਆ ਦੇ ਨਵੇਂ ਪੜਾਅ ਵਿੱਚ ਹਿੱਸਾ ਲੈ ਸਕਣਗੇ।























