ਪੰਜਾਬ ਵਿੱਚ ਬਦਲੀਆਂ ਦਾ ਦੌਰ ਜਾਰੀ
4 ਆਈਏਐਸ ਅਤੇ 1ਪੀਸੀਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਚੰਡੀਗੜ੍ਹ, 3 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰ ਬਦਲ ਜਾਰੀ ਹੈ। ਜਿਸ ਦੇ ਤਹਿਤ ਅੱਜ 4 ਆਈਏਐਸ ਅਤੇ 1 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ।
ਕ੍ਰਿਪਾ ਸ਼ੰਕਰ ਸਰੋਜ ਆਈਏਐਸ- ਸਪੈਸ਼ਲ ਚੀਫ ਸੈਕਟਰੀ ਐਨਆਰਆਈ ਅਫੇਅਰ ਦੇ ਨਾਲ ਵਾਧੂ ਚਾਰਜ ਸਪੈਸ਼ਲ ਚੀਫ ਸੈਕਟਰੀ ਡਿਫੈਂਸ ਸਰਵਿਸਿਸ ਵੈਲਫੇਅਰ
ਮੁਹੰਮਦ ਤਯੱਬ ਆਈਏਐਸ ਡਾਇਰੈਕਟਰ ਟਰੈਜਰੀ ਐਂਡ ਅਕਾਊਂਟ ਨਾਲ ਵਾਧੂ ਚਾਰਜ ਸਪੈਸ਼ਲ ਸੈਕਟਰੀ ਵਿਜੀਲੈਂਸ
ਸ਼੍ਰੀਮਤੀ ਨੀਲਮਾ ਆਈਏਐਸ ਮੈਨੇਜਿੰਗ ਡਾਇਰੈਕਟਰ ਪੰਜਾਬ ਇਨਫੋਟੈਕ ਨਾਲ ਵਾਧੂ ਚਾਰਜ ਸਪੈਸ਼ਲ ਸੈਕਟਰੀ ਐਗਰੀਕਲਚਰ
ਭੁਪਿੰਦਰ ਸਿੰਘ 2 ਆਈਏਐਸ ਐਮਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ
ਲਤੀਫ ਅਹਿਮਦ ਪੀਸੀਐਸ – ਸੀਈਓ ਪੰਜਾਬ ਵਕਫ ਬੋਰਡ






















