ਹਰਿਆਣਾ 'ਚ ਫਿਰ ਤੋਂ ਕੋਰੋਨਾ ਦੀ ਦਸਤਕ

ਇਹ ਜ਼ਿਲ੍ਹਾ ਇੱਕ ਵਾਰ ਫਿਰ ਬਣਿਆ ਹੌਟਸਪੌਟ

ਚੰਡੀਗੜ੍ਹ, 3 ਦਸੰਬਰ(ਵਿਸ਼ਵ ਵਾਰਤਾ)- ਦੇਸ਼ 'ਚ ਕੋਰੋਨਾ ਨੇ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ, ਪਿਛਲੇ ਕੁਝ ਦਿਨਾਂ ਤੋਂ ਹਰਿਆਣਾ 'ਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ। ਗੁਰੂਗ੍ਰਾਮ ਫਿਰ ਤੋਂ ਕੋਰੋਨਾ ਦਾ ਹੌਟਸਪੌਟ ਬਣ ਰਿਹਾ ਹੈ। ਇੱਥੇ ਸਭ ਤੋਂ ਵੱਧ 19 ਨਵੇਂ ਮਰੀਜ਼ ਮਿਲੇ ਹਨ।