ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੁਖਪਾਲ ਖਹਿਰਾ ਦਾ ਕੋਰਟ ਵਿੱਚ ਪੇਸ਼ੀ,ਫਿਰ ਤੋਂ ਵਧਿਆ ਰਿਮਾਂਡ
ਪੜ੍ਹੋ ਹੁਣ ਕਦੋਂ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਚੰਡੀਗੜ੍ਹ,2 ਦਸੰਬਰ(ਵਿਸ਼ਵ ਵਾਰਤਾ)-ਮਨੀ ਲਾਂਡ੍ਰਿੰਗ ਮਾਮਲੇ ਵਿੱਚ ਰਿਮਾਂਡ ਤੇ ਭੇਜੇ ਗਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅੱਜ ਕੋਰਟ ਵਿੱਚ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ । ਕੋਰਟ ਨੇ ਖਹਿਰਾ ਦਾ ਰਿਮਾਂਡ 16 ਤਰੀਕ ਤੱਕ ਵਧਾ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਵੀ ਉਸੇ ਦਿਨ ਹੀ ਹੋਵੇਗੀ।






















