ਬੈਂਕਾਂ ਨਾਲ ਜੁੜੀ ਵੱਡੀ ਖਬਰ  ਦੋ ਦਿਨ ਰਹੇਗੀ ਕਰਮਚਾਰੀਆਂ ਦੀ ਹੜਤਾਲ ਪੜ੍ਹੋ ਪੂਰੀ ਖਬਰ
ਚੰਡੀਗੜ੍ਹ,2 ਦਸੰਬਰ(ਵਿਸ਼ਵ ਵਾਰਤਾ)-ਕੇਂਦਰ ਸਰਕਾਰ ਦੇ ਬੈਂਕਾਂ ਦੇ ਨਿੱਜੀਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਦੇਸ਼ ਭਰ ਦੇ ਸਰਕਾਰੀ ਬੈਂਕਾਂ ਦੇ ਕਰਮਚਾਰੀ 16 ਅਤੇ 17 ਦਸੰਬਰ ਨੂੰ ਹੜਤਾਲ ਤੇ ਰਹਿਣਗੇ।