ਮੁੱਖ ਮੰਤਰੀ ਚੰਨੀ ਅੱਜ ਕਰਨਗੇ ਪ੍ਰੈੱਸ ਕਾਨਫਰੰਸ
ਆਪਣੀ 70 ਦਿਨਾਂ ਦੀ ਸਰਕਾਰ ਦਾ ‘ਲੇਖਾ-ਜੋਖਾ’ ਕਰਨਗੇ ਪੇਸ਼
ਕਰ ਸਕਦੇ ਹਨ ਹੋਰ ਵੀ ਵੱਡੇ ਐਲਾਨ
ਚੰਡੀਗੜ੍ਹ,2 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਨੇ ਅੱਜ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਸੱਦ ਲਈ ਹੈ। ਮੁੱਖ ਮੰਤਰੀ ਨੇ ਆਪਣੇ ਸ਼ੋਸ਼ਲ ਮੀਡੀਆ ਤੇ ਐਲਾਨ ਕੀਤਾ ਹੈ ਕਿ ਉਹ ਆਪਣੀ ਸਰਕਾਰ ਦੇ ਲੋਕ ਪੱਖੀ ਕੰਮਾਂ ਦਾ ਲੇਖਾ ਜੋਖਾ ਜਨਤਾ ਅੱਗੇ ਰੱਖਣਗੇ । ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਕੋਈ ਹੋਰ ਵੱਡਾ ਐਲਾਨ ਕਰਨ ਦੀਆਂ ਵੀ ਕਿਆਸਰਾਈਆਂ ਲੱਗ ਰਹੀਆਂ ਹਨ।
Will be addressing a press conference at 3pm tomorrow, to present the details of development works & Pro-people initiatives, which have been taken by my government since I assumed charge as Chief Minister. https://t.co/T2CvUSGNZG
— Charanjit Singh Channi (@CHARANJITCHANNI) December 1, 2021






















