ਸ਼ੇਖਰ ਸ਼ੁਕਲਾ ਬਣਾਏ ਗਏ ਅਧੀਨ ਸੇਵਾਵਾਂ ਚੋਣ ਬੋਰਡ ਦੇ ਨਵੇਂ ਚੇਅਰਮੈਨ

ਚੰਡੀਗੜ੍ਹ, 29 ਨਵੰਬਰ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ ਅੱਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਨਵੇਂ ਚੇਅਰਮੈਨ ਸ਼ੇਖਰ ਸ਼ੁਕਲਾ ਪੁੱਤਰ ਰਾਮ ਅਵਤਾਰ ਸ਼ੁਕਲਾ ਨੂੰ ਲਾਇਆ ਗਿਆ ਹੈ। ਉਹ ਰਮਨ ਬਹਿਲ ਦੀ ਥਾਂ ਲੈਣਗੇ ਜੋ ਕਿ ਅਸਤੀਫ਼ਾ ਦੇ ਚੁੱਕੇ ਹਨ।






















