ਯੂਰੀਏ ਦੀ ਮੰਗ ਨੂੰ ਲੈ ਕੇ ਖੇਤੀ ਮੰਤਰੀ ਰਣਦੀਪ ਨਾਭਾ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ
ਚੰਡੀਗੜ੍ਹ,23 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅ੍ੱਜ ਕਣਕ ਦੀ ਫਸਲ ਲਈ ਯੂਰੀਏ ਦੀ ਮੰਗ ਨੂੰ ਲੈ ਕੇ ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ ਨਾਲ ਮੁਲਾਕਾਤ ਕੀਤੀ ਹੈ।

My Farmers won’t have any shortage of Urea now … requested the union minister to fulfill the demand of Urea for punjab. @PunjabGovtIndia @priyankagandhi @rssurjewala @INCPunjab @RahulGandhi pic.twitter.com/eVOjQONTxx
— Randeep Singh Nabha (@randeep_nabha) November 23, 2021






















