ਭਾਰਤ ਬਨਾਮ ਨਿਊਜ਼ੀਲੈਂਡ ਦੂਜਾ ਟੀ-20 ਮੈਚ ਅੱਜ
ਪੜ੍ਹੋ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ ਮੈਚ

ਚੰਡੀਗੜ੍ਹ,19 ਨਵੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਰਾਂਚੀ ਦੇ ਜੇਐਸਸੀਏ ਅੰਤਰਰਾਸ਼ਟਰੀ ਸਟੇਡੀਅਮ ਵਿਖੇ ਹੋਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗੀ। ਮੈਚ ਦਾ ਪ੍ਰਸਾਰਣ ਸਟਾਰ ਸਟਾਰ ਸਪੋਰਟਸ 1, ਸਟਾਰ ਸਪੋਰਟਸ 1 ਐਚਡੀ, ਸਟਾਰ ਸਪੋਰਟਸ 1 ਹਿੰਦੀ, ਸਟਾਰ ਸਪੋਰਟਸ 1 ਹਿੰਦੀ ਐਚਡੀ, ਸਟਾਰ ਸਪੋਰਟਸ 1 ਤਮਿਲ , ਸਟਾਰ ਸਪੋਰਟਸ 1 ਤੇਲਗੂ, ਅਤੇ ਸਟਾਰ ਸਪੋਰਟਸ 1 ਕੰਨੜ ਤੇ ਸਿੱਧਾ ਹੋਵੇਗਾ।






















