<blockquote><strong><span style="color: #ff0000;">ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਆਮਦਨ ਕਰ ਵਿਭਾਗ ਦੀ ਛਾਪੇਮਾਰੀ</span></strong></blockquote> <strong>ਚੰਡੀਗੜ੍ਹ,16 ਨਵੰਬਰ(ਵਿਸ਼ਵ ਵਾਰਤਾ)- ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ,ਦਫਤਰ ਤੇ ਫਾਰਮ ਹਾਉਸ ਤੇ ਆਮਦਨ ਵਿਭਾਗ ਦੀ ਛਾਪੇਮਾਰੀ ਜਾਰੀ ਹੈ। ਅੱਜ ਸਵੇਰੇ 6 ਵਜੇ ਹੀ ਆਮਦਨ ਵਿਭਾਗ ਦੀ ਟੀਮ ਮਨਪ੍ਰੀਤ ਦੇ ਘਰ ਪਹੁੰਚ ਗਈ ਸੀ</strong>