ਪ੍ਰਧਾਨ ਮੰਤਰੀ ਨੇ ਮਾਂ ਚੰਦ੍ਰਘੰਟਾ ਨੂੰ ਨਮਨ ਕੀਤਾ
ਚੰਡੀਗੜ੍ਹ,9 ਅਕਟੂਬਰ (ਵਿਸ਼ਵ ਵਾਰਤਾ):-ਪ੍ਰਧਾਨ ਮੰਤਰੀ ਨੇ ਮਾਂ ਚੰਦ੍ਰਘੰਟਾ ਨੂੰ ਸਭ ਭਗਤਾਂ ਨੂੰ ਸਾਰੀਆਂ ਨਕਾਰਾਤਮਕ ਸ਼ਕਤੀਆਂ ਉੱਤੇ ਵਿਜੈ ਪ੍ਰਾਪਤ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਮਾਂ ਚੰਦ੍ਰਘੰਟਾ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਨਮਨ। ਦੇਵੀ ਚੰਦ੍ਰਘੰਟਾ ਆਪਣੇ ਸਾਰੇ ਭਗਤਾਂ ਨੂੰ ਨਕਾਰਾਤਮਕ ਸ਼ਕਤੀਆਂ ਉੱਤੇ ਵਿਜੈ ਦਾ ਅਸ਼ੀਰਵਾਦ ਦੇਣ। ਇਸ ਅਵਸਰ ‘ਤੇ ਉਨ੍ਹਾਂ ਨਾਲ ਜੁੜੀ ਉਸਤਤ… “
मां चंद्रघंटा के चरणों में शीश झुकाकर नमन। देवी चंद्रघंटा अपने सभी भक्तों को नकारात्मक शक्तियों पर विजय का आशीर्वाद दें। इस अवसर पर उनसे जुड़ी स्तुति… pic.twitter.com/hQHqM7uisK
— Narendra Modi (@narendramodi) October 9, 2021






















