ਪੰਜਾਬ ਪੁਲਿਸ ਦੇ 217 ਕਲਰਕਾਂ ਅਤੇ ਜੂਨੀਅਰ ਸਹਾਇਕਾਂ ਦੀ ਸੀਨੀਅਰ ਸਹਾਇਕਾਂ ਵਜੋਂ ਹੋਈ ਤਰੱਕੀ
ਪੜ੍ਹ ਲਓ, ਤਰੱਕੀ ਪਾਉਣ ਵਾਲਿਆਂ ਦੀਆਂ ਕਿੱਥੇ ਹੋਈਆਂ ਨਵੀਆਂ ਤੈਨਾਤੀਆਂ
ਚੰਡੀਗੜ੍ਹ,6 ਅਕਤੂਬਰ(ਵਿਸ਼ਵ ਵਾਰਤ)-ਪੰਜਾਬ ਪੁਲਿਸ ਦੇ 217 ਜੂਨੀਅਰ ਸਹਾਇਕਾਂ ਦੀ ਸੀਨੀਅਰ ਸਹਾਇਕਾਂ ਵਜੋਂ ਤਰੱਕੀ ਹੋ ਗਈ ਹੈ। ਜਿਨਾਂ ਦੀ ਨਵੀਆਂ ਤੈਨਾਤੀਆਂ ਹੇਠਾਂ ਦਿੱਤੀਆਂ ਗਈਆਂ ਹਨ।






















