ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਪੰਜ ਹੋਰ ਉਮੀਦਵਾਰਾਂ ਦਾ ਐਲਾਨ
ਦੇਖੋ,ਕਿਹਨੂੰ ਕਿਹਨੂੰ ਮਿਲੀ 2022 ਦੀਆਂ ਚੋਣਾਂ ਦੀ ਟਿਕਟ

ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਜਿਸ ਵਿੱਚ ਹੀਰਾ ਸਿੰਘ ਗਾਬੜੀਆ ਨੂੰ ਲੁਧਿਆਣਾ ਦੱਖਣੀ,ਵੀਰ ਸਿੰਘ ਲੋਪੋਕੇ ਨੂੰ ਰਾਜਾ ਸਾਂਸੀ,ਮੋਹਿੰਦਰਪਾਲ ਰਿਣਵਾ ਨੂੰ ਅਬੋਹਰ,ਡਾ.ਨਿਸ਼ਾਨ ਸਿੰਘ ਬੁਢਲਾਡਾ ਅਤ ਹਵ.ਬਲਦੇਵ ਸਿੰਘ ਮਾਣੂਕੇ ਨੂੰ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਘੋਸ਼ਿਤ ਕੀਤਾ ਹੈ।
S Sukhbir Singh Badal announced five more candidates for assembly polls. They are Heera S Gabhria from Ldh South, Vir S Lopoke from Raja Sansi, Mohinderpal Rinwa from Abohar, Dr Nishan S from Budhlada & Hav. Baldev S Manuke from Nihal S Wala.
— Dr Daljit S Cheema (@drcheemasad) October 4, 2021























