ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਸਪੈਸ਼ਲ ਕੇਸਾਂ ਬਾਰੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ
ਦੇਖੋ, ਕਿਹੜੇ ਸੀਨੀਅਰ ਵਕੀਲ ਨੂੰ ਕੀਤਾ ਗਿਆ ਨਿਯੁਕਤ
ਪੜ੍ਹੋ, ਹੁਕਮਾਂ ਦੀ ਕਾਪੀ
ਚੰਡੀਗੜ੍ਹ, 1ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਨਿਯੁਕਤ ਕੀਤਾ ਗਿਆ ਹੈ। ਇਸ ਮਾਮਲੇ ਵਿਚ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਆਰ.ਐਸ.ਬੈਂਸ ਹੁਣ ਬਾਜਾਖਾਨਾ ਤੇ ਕੋਟਕਪੁਰਾ ਪੁਲਿਸ ਥਾਣਿਆਂ ਵਿਚ ਜਿਹੜੇ ਕੇਸ ਬੇਅਦਬੀ ਜਾਂ ਪੁਲਿਸ ਫਾਇਰਿੰਗ ਨਾਲ ਸਬੰਧਤ ਦਰਜ ਹੋਏ ਹਨ, ਉਹਨਾਂ ਵਿਚ ਟ੍ਰਾਇਲ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਰਕਾਰ ਦੀ ਪੈਰਵਈ ਉਹ ਕਰਨਗੇ।
























