<img class="alignnone size-full wp-image-654 alignleft" src="http://wishavwarta.in/wp-content/uploads/2017/08/farmer-suicide-1.jpg" alt="" width="250" height="250" /> <div> ਪੰਜਾਬ ਵਿੱਚ ਅੱਜ ਇੱਕ ਹੋਰ ਕਿਸਾਨ ਨੇ ਕੀਤੀ ਆਤਮਹੱਤਿਆ ਘਟਨਾ ਸਾਹਮਣੇ ਆਈ ਹੈ। ਤਰਨਤਾਰਨ ਦੇ ਪਿੰਡ ਜੋਹਲ ਢਾਏਵਾਲਾ ਵਿੱਚ ਕਿਸਾਨ ਮੁਖਤਿਆਰ ਸਿੰਘ ਨੇ ਕੀਤੀ ਖੁਦਕੁਸ਼ੀ , 8 ਲੱਖ ਰੁਪਏ ਦਾ ਕਰਜ ਸੀ।</div>