<blockquote><span style="color: #ff0000;"><strong>ਅਨਿਰੁੱਧ ਤਿਵਾੜੀ ਨੇ ਪੰਜਾਬ ਦੇ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ</strong></span></blockquote> <img class="alignnone size-full wp-image-161750" src="https://punjabi.wishavwarta.in/wp-content/uploads/2021/09/IMG-20210923-WA0010-1536x864-1-e1632384903743.jpg" alt="" width="600" height="338" /> <strong>ਚੰਡੀਗੜ੍ਹ.23 ਸਤੰਬਰ(ਵਿਸ਼ਵ ਵਾਰਤਾਾ) 1990 ਬੈਚ ਦੇ ਆਈਏਐਸ ਅਧਿਕਾਰੀ ਅਨਿਰੁੱਧ ਤਿਵਾੜੀ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਅਹੁਦੇ ਤੇ ਬਿਰਾਜਮਾਨ ਰਹੇ ਆਈਏਐਸ ਅਧਿਕਾਰੀ ਵਿੰਨੀ ਮਹਾਜਨ ਵੀ ਮੌਜੂਦ ਸਨ।</strong>