<blockquote><span style="color: #ff0000;"><strong>ਪੀਐਮ ਮੋਦੀ ਅੱਜ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ</strong></span></blockquote> <img class="alignnone size-full wp-image-143624" src="https://punjabi.wishavwarta.in/wp-content/uploads/2021/06/MODI.jpg" alt="" width="400" height="400" /> <strong>ਚੰਡੀਗੜ੍ਹ, 23ਸਤੰਬਰ(ਵਿਸ਼ਵ ਵਾਰਤਾ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੌਰੇ ਤੇ ਹਨ। ਉਹ ਅੱਜ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕਰਨਗੇ।</strong>