<blockquote><span style="color: #ff0000;"><strong>ਜ਼ੋਮੈਟੋ ਦੇ ਸਹਿ-ਸੰਸਥਾਪਕ ਗੌਰਵ ਗੁਪਤਾ ਨੇ ਦਿੱਤਾ ਅਸਤੀਫਾ</strong></span> <img class="alignnone size-full wp-image-160372" src="https://punjabi.wishavwarta.in/wp-content/uploads/2021/09/zomato.jpg" alt="" width="275" height="183" /></blockquote> <strong>ਨਵੀ ਦਿੱਲੀ, 15ਸਤੰਬਰ(ਵਿਸ਼ਵ ਵਾਰਤਾ) ਜ਼ੋਮੈਟੋ ਦੇ ਸਹਿ-ਸੰਸਥਾਪਕ ਗੌਰਵ ਗੁਪਤਾ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਗੌਰਵ ਨੇ ਜੁਲਾਈ ਵਿੱਚ ਜ਼ੋਮੈਟੋ ਦਾ ਆਈਪੀਓ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।</strong>