<blockquote><span style="color: #ff0000;"><strong>ਹੁਣ ਇਹ ਹੋਣਗੇ ਉਤਰਾਖੰਡ ਦੇ ਨਵੇਂ ਰਾਜਪਾਲ </strong></span></blockquote> <img class="alignnone size-full wp-image-159649" src="https://punjabi.wishavwarta.in/wp-content/uploads/2021/09/download-2-3.jpg" alt="" width="225" height="225" /> <strong>ਨਵੀਂ ਦਿੱਲੀ, 10ਸਤੰਬਰ(ਵਿਸ਼ਵ ਵਾਰਤਾ)-ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਨੂੰ ਉਤਰਾਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਨੂੰ ਨਾਗਾਲੈਂਡ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।</strong>