
ਪੋਰਟ ਅਲੈਜ਼ਾਬੇਥ, 13 ਫਰਵਰੀ : ਦੱਖਣੀ ਅਫਰੀਕਾ ਖਿਲਾਫ ਖੇਡਦਿਆਂ ਭਾਰਤ ਦੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੇ ਅੱਜ ਸ਼ਾਨਦਾਰ ਸੈਂਕੜਾ ਲਗਾਇਆ| ਰੋਹਿਤ ਨੇ 107 ਗੇਂਦਾਂ ਦਾ ਸਾਹਮਣਾ ਕਰਦਿਆਂ ਸੈਂਕੜਾ ਪੂਰਾ ਕੀਤਾ| ਉਸ ਨੇ 10 ਚੌਕੇ ਤੇ 4 ਛੱਕੇ ਲਗਾਏ| ਰੋਹਿਤ ਦਾ ਇਹ 17ਵਾਂ ਵਨਡੇ ਸੈਂਕੜਾ ਹੈ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ 4 ਵਨਡੇ ਮੈਚਾਂ ਵਿਚ ਰੋਹਿਤ ਸ਼ਰਮਾ ਚੰਗੀ ਖੇਡ ਦਾ ਪ੍ਰਦਰਸ਼ਨ ਨਾ ਕਰ ਸਕਿਆ ਸੀ|
IND Vs ENG : ਭਾਰਤ ਨੇ ਇੰਗਲੈਂਡ ਲਈ ਸੈੱਟ ਕੀਤਾ ਟਾਰਗੇਟ
IND Vs ENG : ਭਾਰਤ ਨੇ ਇੰਗਲੈਂਡ ਲਈ ਸੈੱਟ ਕੀਤਾ ਟਾਰਗੇਟ ਭਾਰਤ ਲਈ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ...






















