<div><img class="alignnone size-full wp-image-1158 alignleft" src="http://wishavwarta.in/wp-content/uploads/2017/08/news.jpg" alt="" width="259" height="194" /></div> <div>ਨਵਾਂਸ਼ਹਿਰ - ਬੰਗਾ ਵਿਚ ਇਕ ਮਹਿਲਾ ਨੇ ਜ਼ਹਿਰੀਲਾ ਪਦਾਰਥ ਖਾ ਕਿ ਆਤਮ ਹਤਿਆ ਕਰ ਲਈ। ਦਲਜੀਤ ਕੌਰ ਨਾਮ ਦੀ ਇਸ ਮਹਿਲਾ ਨੇ ਸੁਸਾਇਡ ਨੋਟ ਵਿੱਚ 3 ਲੋਕਾਂ ਉੱਤੇ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ।</div>