<blockquote><span style="color: #ff0000;"><strong>ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਈਜ਼ਿੰਗ ਸਟਾਰ ਫੰਡ ਦੀ ਕਰਨਗੇ ਸ਼ੁਰੂਆਤ</strong></span></blockquote> <img class="alignnone size-medium wp-image-65159" src="https://punjabi.wishavwarta.in/wp-content/uploads/2020/03/nirmala-300x225.jpg" alt="" width="300" height="225" /> <strong>ਚੰਡੀਗੜ੍ਹ,21ਅਗਸਤ(ਵਿਸ਼ਵ ਵਾਰਤਾ) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲਖਨਊ ਵਿੱਚ ਰਾਈਜ਼ਿੰਗ ਸਟਾਰ ਫੰਡ ਦੀ ਸ਼ੁਰੂਆਤ ਕਰਨਗੇ। ਇਹ ਫੰਡ ਛੋਟੀਆਂ ਅਤੇ ਮੱਧਮ ਕੰਪਨੀਆਂ ਨੂੰ ਦਿੱਤਾ ਜਾਵੇਗਾ।</strong>