
ਮੋਹਾਲੀ, 12 ਫਰਵਰੀ : ਮੋਹਾਲੀ ਨੇੜੇ ਖਰੜ-ਮੋਰਿੰਡਾ ਰੋਡ ਉਤੇ ਅੱਜ ਇੱਕ ਰੋਡਵੇਜ਼ ਬੱਸ ਨੇ ਇੱਕ ਸਕੂਲੀ ਵੈਨ ਨੂੰ ਟੱਕਰ ਮਾਰ ਦਿੱਤੀ| ਇਹ ਟੱਕਰ ਇੰਨੀ ਭਿਆਨਕ ਸੀ ਕਿ ਸਕੂਲੀ ਬੱਸ ਵਿਚ ਸਵਾਰ 3 ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਦੋਂ ਕਿ ਇੱਕ 10 ਸਾਲਾ ਬੱਚੇ ਦੀ ਮੌਤ ਹੋ ਗਈ|
ਜ਼ਖਮੀ ਬੱਚਿਆਂ ਨੂੰ ਪੀ.ਜੀ.ਆਈ ਵਿਖੇ ਦਾਖਲ ਕਰਵਾਇਆ ਗਿਆ ਹੈ| ਇਹ ਬੱਸ ਚੰਡੀਗੜ੍ਹ ਸਥਿਤ ਸੈਕਟਰ 44 ਦੇ ਇੱਕ ਪ੍ਰਾਈਵੇਟ ਸਕੂਲ ਦੀ ਹੈ|
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 10 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...






















