ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਦੀਕਸ਼ਾ ਸ਼ਿੰਦੇ ਨੇ ਭਾਰਤ ਦਾ ਨਾਂ ਦੁਨੀਆਭਰ ਵਿੱਚ ਕੀਤਾ ਰੌਸ਼ਨ

ਚੰਡੀਗੜ੍ਹ, 20ਅਗਸਤ(ਵਿਸ਼ਵ ਵਾਰਤਾ)-ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਦੀਕਸ਼ਾ ਸ਼ਿੰਦੇ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਸਿਰਫ 14 ਸਾਲ ਦੀ ਉਮਰ ਵਿੱਚ, ਦੀਕਸ਼ਾ ਸ਼ਿੰਦੇ ਨੂੰ ਨਾਸਾ ਦੁਆਰਾ ਇਸ ਦੀ ਫੈਲੋਸ਼ਿਪ ਲਈ ਚੁਣਿਆ ਗਿਆ ਹੈ। ਦੀਕਸ਼ਾ ਸ਼ਿੰਦੇ ਨੂੰ ਨਾਸਾ ਦੇ ਐਮਐਸਆਈ ਫੈਲੋਸ਼ਿਪ ਵਰਚੁਅਲ ਪੈਨਲ ਵਿੱਚ ਪੈਨਲਿਸਟ ਵਜੋਂ ਚੁਣਿਆ ਗਿਆ ਹੈ।






















