<blockquote><span style="color: #ff0000;"><strong>ਭਾਜਪਾ ਪ੍ਰਧਾਨ ਜੇਪੀ ਨੱਡਾ ਅੱਜ ਤੋਂ ਦੋ ਦਿਨਾਂ ਲਈ ਉੱਤਰਾਖੰਡ ਦੌਰੇ ਤੇ</strong></span></blockquote> <img class="alignnone size-medium wp-image-113550" src="https://punjabi.wishavwarta.in/wp-content/uploads/2020/12/JP-Nadda-300x169.jpg" alt="" width="300" height="169" /> <strong>ਚੰਡੀਗੜ੍ਹ,19ਅਗਸਤ (ਵਿਸ਼ਵ ਵਾਰਤਾ) ਭਾਜਪਾ ਪ੍ਰਧਾਨ ਜੇਪੀ ਨੱਡਾ ਦੋ ਦਿਨਾਂ ਦੌਰੇ 'ਤੇ ਉਤਰਾਖੰਡ ਜਾਣਗੇ। ਅਗਲੇ ਸਾਲ ਰਾਜ ਵਿੱਚ ਚੋਣਾਂ ਹੋਣੀਆਂ ਹਨ।</strong>