<img class="alignnone size-medium wp-image-3208 alignleft" src="http://wishavwarta.in/wp-content/uploads/2017/09/accident-logo-300x224.jpg" alt="" width="300" height="224" /> ਬੱਸ ਤੇ ਇੱਕ ਭੰਗੜਾ ਗਰੁੱਪ ਦੀ ਗੱਡੀ 'ਚ ਹੋਏ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ।ਮਰਨ ਵਾਲਿਆਂ ਵਿੱਚ ਛੇ ਲੜਕੇ ਅਤੇ ਇੱਕ ਲੜਕੀ ਹੈ ਜੋ ਲਵਲੀ ਯੂਨੀਵਰਸਟੀ ਦੇ ਵਿਦਿਆਰਥੀ ਦੱਸੇ ਦਾ ਰਹੇ ਹਨ। ਉਕਤ ਸ਼ੜਕ ਹਾਦਸਾ ਆਦਮਪੁਰ ਦੇ ਕੋਲ ਅਰਜ਼ਨਵਾਲ ਦੇ ਕੋਲ ਹੋਇਆ ਹੈ।