75 ਵੇਂ ਸੁਤੰਤਰਤਾ ਦਿਵਸ ‘ਤੇ, ਪਹਿਲੀ ਵਾਰ, ਭਾਰਤੀ ਹਵਾਈ ਸੈਨਾ ਦੇ ਦੋ ਐਮਆਈ -17 1ਵੀ ਹੈਲੀਕਾਪਟਰ ਸਮਾਗਮ ਸਥਾਨ’ ਤੇ ਕਰਨਗੇ ਫੁੱਲਾਂ ਦੀ ਵਰਖਾ
ਨੀਰਜ ਚੋਪੜਾ ਸਮੇਤ 32 ਖਿਡਾਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਸੱਦਾ

ਨਵੀਂ ਦਿੱਲੀ, 15ਅਗਸਤ(ਵਿਸ਼ਵ ਵਾਰਤਾ)- ਪਹਿਲੀ ਵਾਰ ਭਾਰਤੀ ਹਵਾਈ ਸੈਨਾ ਦੇ ਦੋ ਐਮਆਈ -17 1ਵੀ ਹੈਲੀਕਾਪਟਰ ਸਮਾਗਮ ਵਾਲੀ ਥਾਂ ‘ਤੇ ਫੁੱਲਾਂ ਦੀ ਵਰਖਾ ਕਰਨਗੇ।

ਟੋਕੀਓ ਓਲੰਪਿਕ ਵਿੱਚ ਜੈਵਲਿਨ ਥ੍ਰੋ ਵਿੱਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਸਮੇਤ 32 ਖਿਡਾਰੀਆਂ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਦੋ ਅਧਿਕਾਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।





















