15 ਅਗਸਤ ਨੂੰ ਦੇਖੋ ਕਿਹੜੇ ਪੁਲਿਸ ਵਾਲਿਆਂ ਨੂੰ ਸਨਮਾਨਿਤ ਕਰਨਗੇ ਮੁੱਖ ਮੰਤਰੀ

ਚੰਡੀਗੜ੍ਹ,13 ਜੁਲਾਈ(ਵਿਸ਼ਵ ਵਾਰਤਾ) 15 ਅਗਸਤ ਤੇ ਇਹਨਾਂ ਪੁਲਿਸ ਵਾਲਿਆਂ ਨੂੰ ਸਨਮਾਨਿਤ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ-
ਮੁੱਖ ਮੰਤਰੀ ਰਕਸ਼ਕ ਪਦਕ
ਸਬ ਇੰਸ.ਜਸਵੀਰ ਸਿੰਘ ਐਸਐਚਓ,ਮਲੇਰਕੋਟਲਾ ਸਿਟੀ-2
ਮੁੱਖ ਮੰਤਰੀ ਡਿਉਟੀ ਪ੍ਰਤੀ ਸਮਰਪਣ ਪਦਕ
- ਐਸਪੀ ਸਨੇਹਦੀਪ ਸ਼ਰਮਾ ,ਲੁਧਿਆਣਾ ਰੇਂਜ
- ਡੀਸੀਪੀ ਗੁਰਮੀਤ ਸਿੰਘ ਜਲੰਧਰ
- ਏਡੀਸੀਪੀ ਰੁਪਿੰਦਰ ਕੌਰ ਲੁਧਿਆਣਾ
- ਏਡੀਸੀਪੀ ਲੁਧਿਆਣਾ ਰੁਪਿੰਦਰ ਕੌਰ ਭੱਟੀ
- ਜੰਗਜੀਤ ਸਿੰਘ ਡੀਐਸਪੀ ਡੀਟ. ਮੋਗਾ
- ਗੁਰਿੰਦਰਪਾਲ ਸਿੰਘ ਡੀਐਸਪੀ ਡੀਟ. ਅੰਮ੍ਰਿਤਸਰ
- ਗੁਰਪ੍ਰੀਤ ਸਿੰਘ ਇੰਸ.ਅੰਮ੍ਰਿਤਸਰ
- ਸੁਰਿੰਦਰ ਕੌਰ ਇੰਸ. ਜਲੰਧਰ ਕੈਂਟ
- ਬਿੱਠਲ ਹਰੀ ਇੰਸ. ਸਿਕਰੇਟ ਸ਼ੈਕਸ਼ਨ-2 ਚੰਡੀਗੜ੍ਹ
- ਲਖਬੀਰ ਸਿੰਘ ਸਬ ਇੰਸ. ਫਰੀਦਕੋਟ
- ਕੰਵਲਜੀਤ ਸਿੰਘ ਏਐਸਆਈ ਐਸਏਐਸ ਨਗਰ
- ਅਮਨਦੀਪ ਸਿੰਘ ਏਐਸਆਈ ਅੰਮ੍ਰਿਤਸਰ
- ਜਗਦੀਪ ਸਿੰਘ ਕਾਉਂਟਰ ਇੰਟ.ਅੰਮ੍ਰਿਤਸਰ
- ਜਸਜੀਤ ਸਿੰਘ ਕਾਂਸ. ਅੰਮ੍ਰਿਤਸਰ
- ਦਲਜੀਤ ਕੁਮਾਰ ਕਾਂਸ.ਅੰਮ੍ਰਿਤਸਰ





















