ਮਹਿੰਗਾਈ ਵਿਰੁੱਧ ਰਾਹੁਲ ਗਾਂਧੀ ਦਾ ਵਿਰੋਧ ਪ੍ਰਦਰਸ਼ਨ
ਸਾਇਕਲ ਚਲਾ ਕੇ ਪਹੁੰਚੇ ਸੰਸਦ ਭਵਨ

ਨਵੀਂ ਦਿੱਲੀ, 3ਅਗਸਤ(ਵਿਸ਼ਵ ਵਾਰਤਾ)- ਅੱਜ ਕਾਂਗਰਸੀ ਨੇਤਾ ਰਾਹੁਲ ਗਾਂਧੀ ਰਸੋਈ ਗੈਸ ਅਤੇ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਸਾਇਕਲ ਚਲਾ ਕੇ ਸੰਸਦ ਭਵਨ ਪਹੁੰਚੇ। ਉਹਨਾਂ ਦੇ ਸਾਇਕਲ ਦੇ ਅੱਗੇ ਲੱਗੇ ਪੋਸਟਰ ਤੇ ਸਿੰਲਡਰ ਬਣਾ ਕੇ ਉਸਦੀ ਕੀਮਤ ਵੀ ਲਿਖੀ ਹੋਈ ਸੀ।
























