<strong>ਟੋਕਿਓ ਉਲੰਪਿਕ 2020</strong> <strong>ਫਾਇਨਲ ਮੁਕਾਬਲੇ ਵਿੱਚ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਰਹੀ 6ਵੇਂ ਸਥਾਨ ਤੇ</strong> <img class="alignnone size-medium wp-image-152564" src="https://punjabi.wishavwarta.in/wp-content/uploads/2021/07/963-300x225.jpg" alt="" width="300" height="225" /> <strong>ਚੰਡੀਗੜ੍ਹ,2 ਅਗਸਤ (ਵਿਸ਼ਵ ਵਾਰਤਾ) ਭਾਰਤੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਅੱਜ ਹੋਏ ਫਾਇਨਲ ਮੁਕਾਬਲੇ ਵਿੱਚ 6ਵੇਂ ਸਥਾਨ ਤੇ ਰਹਿਣ ਨਾਲ ਉਲੰਪਿਕ ਵਿੱਚੋਂ ਬਾਹਰ ਹੋ ਗਈ ਹੈ।</strong>