ਟੋਕਿਓ ਓਲੰਪਿਕ 2020
ਭਾਰਤ ਦੀ ਸਿਲਵਰ ਗਰਲ ਪੀਵੀ ਸਿੰਧੂ ਪਹੁੰਚੀ ਸੈਮੀਫਾਇਨਲ ਚ
ਜਾਪਾਨ ਦੀ ਯਾਮਾਗੁਚੀ ਨੂੰ ਹਰਾਇਆ

ਚੰਡੀਗੜ੍ਹ, 30ਜੁਲਾਈ(ਵਿਸ਼ਵ ਵਾਰਤਾ)- ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਟੋਕਿਓ ਉਲੰਪਿਕ ਵਿੱਚ ਇਕ ਹੋਰ ਜਿੱਤ ਦਰਜ ਕਰਦਿਆਂ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਅੱਜ ਉਸਨੇ ਜਾਪਾਨ ਦੀ ਖਿਡਾਰਨ ਯਾਮਾਗੁਚੀ ਨੂੰ 21-13,22-20 ਨਾਲ ਹਰਾਇਆ।






















