
ਚੰਡੀਗੜ੍ਹ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਦੇ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ ਅਤੇ ਉਸਦੇ ਦੋਸਤ ਮਨੋਜ ਕੁਮਾਰ ਮਨੂੰ ਦੇ ਖਿਲਾਫ ਲੁਕ ਆਉਟ ਸਰਕੁਲਰ ਜਾਰੀ ਹੋ ਗਿਆ ਹੈ। ਗੈਂਗਸਟਰ ਰਵੀ ਦਿਓਲ ਨੇ ਦੋਨਾਂ ਉੱਤੇ ਗੰਭੀਰ ਇਲਜ਼ਾਮ ਲਗਾਏ ਸੀ। ਵਿਦੇਸ਼ ਭੱਜਣ ਦੀ ਆਸ਼ੰਕਾ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ।





















