ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਸਮੇਤ ਨਵੀਂ ਕਾਂਗਰਸ ਟੀਮ ਦੀ ਹੋ ਰਹੀ ਹੈ ਪਲੇਠੀ ਮੀਟਿੰਗ
ਮੀਟਿੰਗ ਵਿੱਚ ਬ੍ਰਹਮ ਮਹਿੰਦਰਾ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਹਿੱਸਾ ਲੈਣ ਦੀ ਵੀ ਖਬਰ
ਐਮਪੀ ਸਿੰਘ ਨਵੀਂ ਟੀਮ ਨੂੰ ਲੈ ਕੇ ਪਹੁੰਚੇ ਮੁੱਖ ਮੰਤਰੀ ਦੇ ਸਿਵਲ ਸਕੱਤਰੇਤ ਦਫਤਰ ‘ਚ
ਮੀਟਿੰਗ ਵਿੱਚ ਸੀਪੀਐਸ ਸੁਰੇਸ਼ ਕੁਮਾਰ ਵੀ ਹਾਜ਼ਰ
ਚੰਡੀਗੜ੍ਹ,27 ਜੁਲਾਈ(ਵਿਸ਼ਵ ਵਾਰਤਾ)
























