ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਰਾ ਬਾਈ ਚਾਨੂੰ ਨੂੰ ਦਿੱਤੀ ਜਿੱਤ ਦੀ ਵਧਾਈ
ਚੰਡੀਗੜ੍ਹ, 24ਜੁਲਾਈ(ਵਿਸ਼ਵ ਵਾਰਤਾ)-ਮੀਰਾ ਬਾਈ ਚਾਨੂੰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਤ ਦੀ ਵਧਾਈ ਦਿੱਤੀ ਹੈ |

ਟੋਕੀਓ ਓਲੰਪਿਕ 2020 ਵਿਚ ਮੀਰਾ ਬਾਈ ਚਾਨੂੰ ਨੇ ਵੇਟ ਲਿਫਟਿੰਗ ਵਿਚ ਸਿਲਵਰ ਮੈਡਲ ਜਿੱਤਿਆ ਹੈ। ਮਹਿਲਾਵਾਂ ਦੀ 49 ਕਿੱਲੋ ਵਰਗ ਵਿਚ ਚਾਂਦੀ ਦਾ ਤਗਮਾ ਉਸ ਨੇ ਆਪਣੇ ਨਾਮ ਕੀਤਾ ਹੈ।























