<blockquote><span style="color: #ff0000;"><strong>ਨਵਜੋਤ ਸਿੰਘ ਸਿੱਧੂ ਪਹੁੰਚੇ ਪੰਜਾਬ ਭਵਨ</strong></span></blockquote> <img class="alignnone size-full wp-image-131464" src="https://punjabi.wishavwarta.in/wp-content/uploads/2021/04/flash2.jpg" alt="flash2" width="300" height="210" /> <strong>ਚੰਡੀਗੜ੍ਹ, 23ਜੁਲਾਈ(ਵਿਸ਼ਵ ਵਾਰਤਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੱਦੀ ਗਈ ਚਾਹ ਪਾਰਟੀ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਹਨ। ਦੱਸ ਦੱਇਏ ਕਿ ਅੱਜ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ।</strong>