<blockquote><strong><span style="color: #ff0000;">ਪੀਐੱਸ ਸ੍ਰੀਧਰਨ ਪਿੱਲਈ ਗੋਆ ਨੇ ਚੁੱਕੀ ਗੋਆ ਦੇ ਰਾਜਪਾਲ ਵਜੋਂ ਸਹੁੰ</span></strong></blockquote> <img class="size-full wp-image-149409 alignleft" src="https://punjabi.wishavwarta.in/wp-content/uploads/2021/07/pillai.jpg" alt="" width="229" height="220" /> <strong>ਚੰਡੀਗੜ੍ਹ,15 ਜੁਲਾਈ(ਵਿਸ਼ਵ ਵਾਰਤਾ) ਪਹਿਲਾਂ ਮਿਜ਼ੋਰਮ ਦੇ ਰਾਜਪਾਲ ਰਹਿ ਚੁੱਕੇ ਪੀਐੱਸ ਸ੍ਰੀਧਰਨ ਪਿੱਲਈ ਨੇ ਅੱਜ ਪਣਜੀ ਵਿਖੇ ਗੋਆ ਦੇ ਰਾਜਪਾਲ ਵਜੋਂ ਸਹੁੰ ਚੁੱਕੀ।</strong>