<img class="alignnone size-medium wp-image-14928 alignleft" src="http://wishavwarta.in/wp-content/uploads/2018/02/s-300x171.jpg" alt="" width="300" height="171" /> ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਹਾਉਸਿੰਗ ਐਂਡ ਸ਼ਹਿਰੀ ਮੰਤਰੀ ਹਰਦੀਪ ਪੁਰੀ ਨਾਲ ਆਪਣੇ ਰਿਹਾਇਸ਼ ਸਥਾਨ ਉੱਤੇ ਮੁਲਾਕਾਤ ਕੀਤੀ ,ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਮੌਜੂਦ ਰਹੇ।