ਫਾਸਟ ਐਂਡ ਫਿਊਰਿਯਸ-9 ਭਾਰਤ ਵਿੱਚ 5 ਅਗਸਤ ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ,9 ਜੁਲਾਈ (ਵਿਸ਼ਵ ਵਾਰਤਾ) ਯੂਨੀਵਰਸਲ ਪਿਕਚਰਜ਼ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਫਾਸਟ ਐਂਡ ਫਿਊਰਿਯਸ ਫਿਲਮਾ ਸੀਰੀਜ਼ ਦੀ 9ਵੀਂ ਫਿਲਮ,ਫਾਸਟ 9 (ਜਿਵੇਂ ਕਿ ਇਸਨੂੰ ਭਾਰਤ ਵਿਚ ਜਾਣਿਆ ਜਾਵੇਗਾ) ਵੀਰਵਾਰ, 5 ਅਗਸਤ ਨੂੰ ਭਾਰਤ ਵਿਚ ਅੰਗ੍ਰੇਜ਼ੀ, ਹਿੰਦੀ, ਤਾਮਿਲ, ਤੇਲਗੂ ਅਤੇ ਕੰਨੜ ਵਿਚ ਰਿਲੀਜ਼ ਹੋਵੇਗੀ।























