ਕੇਂਦਰੀ ਮੰਤਰੀ ਮੰਡਲ ਦਾ ਵਿਸਥਾਰ ਅੱਜ
ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਦਿੱਤਾ ਗਿਆ ਅਧਿਕਾਰਕ ਸੱਦਾ
ਸੱਦੇ ਪੱਤਰ ਦੀ ਫੋਟੋ
ਦਿੱਲੀ,7 ਜੁਲਾਈ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਕੈਬਨਿਟ ਵਿੱਚ ਵਿਸਥਾਰ ਕਰਨਗੇ। ਇਸ ਦੇ ਵਿਸਥਾਰ ਲਈ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਅਧਿਕਾਰਤ ਸੱਦਾ ਦਿੱਤਾ ਜਾ ਚੁੱਕਾ ਹੈ। ਕੈਬਨਿਟ ਵਿਚ 20 ਦੇ ਲਗਭਗ ਨਵੇਂ ਮੰਤਰੀ ਸ਼ਾਮਿਲ ਹੋ ਸਕਦੇ ਹਨ ।























