• Latest
  • Trending
ਪੰਜਾਬ ਆਤਮਾ ਸੰਯੁਕਤ ਐਕਸ਼ਨ ਕਮੇਟੀ ਸਹਾਇਕ ਤਕਨੀਕੀ ਮੈਨੇਜਰ ਕੇਡਰਜ ਵਲੋਂ ਸਰਬਸੰਮਤੀ ਨਾਲ ਪੰਜਾਬ ਚੋ ਵੱਖ ਵੱਖ ਅਹੁਦਿਆਂ ਦੀ ਚੋਣ

ਪੰਜਾਬ ਆਤਮਾ ਸੰਯੁਕਤ ਐਕਸ਼ਨ ਕਮੇਟੀ ਸਹਾਇਕ ਤਕਨੀਕੀ ਮੈਨੇਜਰ ਕੇਡਰਜ ਵਲੋਂ ਸਰਬਸੰਮਤੀ ਨਾਲ ਪੰਜਾਬ ਚੋ ਵੱਖ ਵੱਖ ਅਹੁਦਿਆਂ ਦੀ ਚੋਣ

5 years ago
Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ

Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ

20 minutes ago
Entertainment: ਲਾਈਵ ਕੰਸਰਟ ਦੌਰਾਨ ਪਰਮੀਸ਼ ਵਰਮਾ ਨੇ ਆਪਣੀ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾਇਆ

Entertainment: ਲਾਈਵ ਕੰਸਰਟ ਦੌਰਾਨ ਪਰਮੀਸ਼ ਵਰਮਾ ਨੇ ਆਪਣੀ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾਇਆ

39 minutes ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
JIO ਪਲੇਟਫਾਰਮਜ਼ ਦਾ IPO 21 ਅਕਤੂਬਰ ਨੂੰ ਖੁੱਲ੍ਹੇਗਾ, 30,213 ਕਰੋੜ ਰੁਪਏ ਜੁਟਾਉਣ ਦਾ ਟੀਚਾ

JIO ਪਲੇਟਫਾਰਮਜ਼ ਦਾ IPO 21 ਅਕਤੂਬਰ ਨੂੰ ਖੁੱਲ੍ਹੇਗਾ, 30,213 ਕਰੋੜ ਰੁਪਏ ਜੁਟਾਉਣ ਦਾ ਟੀਚਾ

2 hours ago
Cricket: ਵੈਸਟ ਇੰਡੀਜ਼ ਨੇ ਚੌਥੇ ਟੀ-20 ਮੈਚ ਵਿੱਚ ਭਾਰਤ ਨੂੰ 24 ਦੌੜਾਂ ਨਾਲ ਹਰਾਇਆ

Cricket: ਵੈਸਟ ਇੰਡੀਜ਼ ਨੇ ਚੌਥੇ ਟੀ-20 ਮੈਚ ਵਿੱਚ ਭਾਰਤ ਨੂੰ 24 ਦੌੜਾਂ ਨਾਲ ਹਰਾਇਆ

2 hours ago
Punjab: CM ਮਾਨ ਅੱਜ ਦਿੱਲੀ ਦੌਰੇ ‘ਤੇ, ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕਰਨਗੇ ਮੁਲਾਕਾਤ

Punjab: CM ਮਾਨ ਅੱਜ ਦਿੱਲੀ ਦੌਰੇ ‘ਤੇ, ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕਰਨਗੇ ਮੁਲਾਕਾਤ

2 hours ago
Punjab: ਪਰਮਿੰਦਰ ਝੋਟਾ ਕਤਲ ਮਾਮਲਾ: ਵਿਰੋਧ ‘ਚ ਅੱਜ ਪੰਜਾਬ ਬੰਦ

Punjab: ਪਰਮਿੰਦਰ ਝੋਟਾ ਕਤਲ ਮਾਮਲਾ: ਵਿਰੋਧ ‘ਚ ਅੱਜ ਪੰਜਾਬ ਬੰਦ

2 hours ago
Hukamnama Sri Darbar Sahib Today – 15 October 2026 | Ang 690 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 15 October 2026 | Ang 690 I ਅੱਜ ਦਾ ਹੁਕਮਨਾਮਾ

4 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
Cricket : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਮੁਕਾਬਲਾ ਜਾਰੀ ; ਤਿੰਨ ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ : 50/0

Cricket : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਮੁਕਾਬਲਾ ਜਾਰੀ ; ਤਿੰਨ ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ : 50/0

12 hours ago
BIMSTEC ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਸੁਰੱਖਿਆ ਸਹਿਯੋਗ ਨੂੰ ਕਰੇਗੀ ਮਜ਼ਬੂਤ ​​: MEA

BIMSTEC ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਸੁਰੱਖਿਆ ਸਹਿਯੋਗ ਨੂੰ ਕਰੇਗੀ ਮਜ਼ਬੂਤ ​​: MEA

14 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

15 hours ago
Hindi News
English News
Thursday, October 15, 2026
No Result
View All Result
24 °c
Chandigarh
24 ° Fri
25 ° Sat
25 ° Sun
25 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਆਤਮਾ ਸੰਯੁਕਤ ਐਕਸ਼ਨ ਕਮੇਟੀ ਸਹਾਇਕ ਤਕਨੀਕੀ ਮੈਨੇਜਰ ਕੇਡਰਜ ਵਲੋਂ ਸਰਬਸੰਮਤੀ ਨਾਲ ਪੰਜਾਬ ਚੋ ਵੱਖ ਵੱਖ ਅਹੁਦਿਆਂ ਦੀ ਚੋਣ

July 5, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਪੰਜਾਬ ਆਤਮਾ ਸੰਯੁਕਤ ਐਕਸ਼ਨ ਕਮੇਟੀ ਸਹਾਇਕ ਤਕਨੀਕੀ ਮੈਨੇਜਰ ਕੇਡਰਜ ਵਲੋਂ ਸਰਬਸੰਮਤੀ ਨਾਲ ਪੰਜਾਬ ਚੋ ਵੱਖ ਵੱਖ ਅਹੁਦਿਆਂ ਦੀ ਚੋਣ

ਪੰਜਾਬ ਆਤਮਾ ਸੰਯੁਕਤ ਐਕਸ਼ਨ ਕਮੇਟੀ ਸਹਾਇਕ ਤਕਨੀਕੀ ਮੈਨੇਜਰ ਕੇਡਰਜ ਵਲੋਂ ਸਰਬਸੰਮਤੀ ਨਾਲ ਪੰਜਾਬ ਚੋ ਵੱਖ ਵੱਖ ਅਹੁਦਿਆਂ ਦੀ ਚੋਣ
ਕੁਲਦੀਪ ਸਿੰਘ ਰਾਮਪੁਰਾ ਨੂੰ ਸਹਾਇਕ ਤਕਨੀਕੀ ਮੈਨੇਜਰ ਯੂਨੀਅਨ ਪੰਜਾਬ ਦਾ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ

ਪੰਜਾਬ ਆਤਮਾ ਸੰਯੁਕਤ ਐਕਸ਼ਨ ਕਮੇਟੀ ਸਹਾਇਕ ਤਕਨੀਕੀ ਮੈਨੇਜਰ ਕੇਡਰਜ ਵਲੋਂ ਸਰਬਸੰਮਤੀ ਨਾਲ ਪੰਜਾਬ ਚੋ ਵੱਖ ਵੱਖ ਅਹੁਦਿਆਂ ਦੀ ਚੋਣ

ਚੰਡੀਗੜ੍ਹ , 5 ਜੁਲਾਈ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜ਼ਿਲਿਆਂ ਵਿਚ ਪਰਸਾਰ ਤੇ ਟ੍ਰੇਨਿੰਗ ਵਿੰਗ ਦੇ ਤੌਰ ਤੇ ਕੰਮ ਕਰ ਰਹੇ ਆਤਮਾ ਸਟਾਫ਼ ਜਿਸ ਵਿਚ ਬਲਾਕ ਤੱਕਨੀਕੀ ਮੈਨੇਂਜਰ ਤੇ ਸਹਾਇਕ ਤੱਕਨੀਕੀ ਮੈਨੇਂਜਰ ਵੱਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਪਹਿਲੀ ਵਾਰ ਬਲਾਕ ਤਕਨੀਕੀ ਮੈਨੇਜਰ ਨਾਲ ਰਲ ਕੇ ਸਾਂਝੀ ਐਕਸ਼ਨ ਕਮੇਟੀ ਹੋਂਦ ਵਿਚ ਲਿਆਂਦੀ ਗਈ ਹੈ।
ਦੋਨਾਂ ਕੇਂਡਰਜ ਦੀ 10 ਤੋਂ 15 ਮੈਂਬਰਜ਼ ਦੀ ਚੋਣ ਨਾਲ਼ ਇੱਕ ਜੋਇੰਟ ਸਾਂਝੀ ਐਕਸ਼ਨ ਕਮੇਟੀ ਬਣਾਈ ਗਈ ਹੈ , ਜਿਸ ਦੇ ਸਾਂਝੇ ਫੈਸਲਿਆਂ ਨਾਲ ਨਾਲ ਦੋਨਾਂ ਕੇਂਡਰਜ ਦੀ ਬਹਿਤਰੀ ਲਈ ਕੰਮ ਕੀਤਾ ਜਾਵੇਗਾ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਅੱਗੇ ਆਪਣੀਆਂ ਮੰਗਾਂ ਨੂੰ ਰਲ਼ ਮਿਲ਼ ਕੇ ਪੂਰਾਂ ਕਰਵਾਇਆ ਜਾਵੇਗਾ ਤੇ ਕੋਈ ਵੀ ਪੰਜਾਬ ਪੱਧਰੀ ਪ੍ਰੌਗਰਾਮ ਏਨਾਂ ਦੋਨਾਂ ਦੀ ਆਪਸੀ ਸਹਿਮਤੀ ਨਾਲ ਹੀ ਨੇਪਰੇ ਚੜ੍ਹਾਇਆ ਜਾਵੇਗਾ ।

ਇਸ ਮੌਕੇ ਤੇ ਪੰਜਾਬ ਦੇ ਵੱਖ ਵੱਖ ਜਿਲਿਆ ਚੋ ਆਏ ਸਹਾਇਕ ਤਕਨੀਕੀ ਮੈਨੇਜਰ ਵਲੋ ਸ. ਕੁਲਦੀਪ ਸਿੰਘ ਰਾਮਪੁਰਾ ਜਿਲਾ ਤਰਨਤਾਰਨ ਨੂੰ ਸਹਾਇਕ ਤਕਨੀਕੀ ਮੈਨੇਜਰ ਯੂਨੀਅਨ ਦਾ ਸਰਬਸੰਮਤੀ ਨਾਲ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ।
ਪੰਜਾਬ ਪ੍ਰਧਾਨ ਕੁਲਦੀਪ ਸਿੰਘ ਰਾਮਪੁਰਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਾਰੇ ਏ. ਟੀ. ਐਮ. ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਏਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ
ਉਸ ਤੇ ਤਨ ਮਨ ਧਨ ਨਾਲ ਕੰਮ ਕਰਾਗਾ ਅਤੇ ਕਿਰਸਾਨੀ ਹਿੱਤਾਂ ਨੂੰ ਮੁੱਖ ਰੱਖਦਿਆਂ ਐਸੋਸੀਏਸ਼ਨ ਦੀ ਬਹਿਤਰੀ ਲਈ ਸਭ ਦੀ ਸਹਿਮਤੀ ਨਾਲ ਸਾਂਝੀ ਐਕਸ਼ਨ ਕਮੇਟੀ ਵਿੱਚ ਜੋ ਵੀ ਭਵਿੱਖ ਵਿੱਚ ਮੁਸ਼ਕਲਾਂ ਆਉਣਗੀਆਂ ਉਹਨਾ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ

ਇਸ ਮੋਕੇ ਤੇ ਸ.ਮਨਜੀਤ ਸਿੰਘ ਡੋਡ ਜਿਲਾ ਫਿਰੋਜ਼ਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗਗਨਦੀਪ ਸਿੰਘ ਚੀਮਾਂ ਨੂੰ ਮੀਤ ਪ੍ਰਧਾਨ, ਕਮਲਪ੍ਰੀਤ ਸਿੰਘ ਸੰਧੂ ਜਿਲਾ ਮਾਨਸਾ ਨੂੰ ਪ੍ਰੈਸ ਸਕੱਤਰ, ਹਰਿੰਦਰ ਸਿੰਘ ਕਲੇਰ ਜਿਲਾ ਅੰਮ੍ਰਿਤਸਰ ਨੂੰ ਜਨਰਲ ਸੈਕਟਰੀ, ਵਰਿੰਦਰਪਾਲ ਸਿੰਘ ਜਿਲਾ ਫਿਰੋਜ਼ਪੁਰ ਨੂੰ ਖਜਾਨਚੀ, ਸਤਨਾਮ ਸਿੰਘ ਮਾਨ ਜਿਲਾ ਬਰਨਾਲਾ ਨੂੰ ਮੁੱਖ ਸਲਾਹਕਾਰ ਵਜੋਂ ਸਭ ਦੀ ਸਹਿਮਤੀ ਨਾਲ ਚੁਣਿਆ ਗਿਆ।
ਇਸ ਮੋਕੇ ਤੇ ਸਮੂਹ ਬਲਾਕ ਤਕਨੀਕੀ ਮੈਨੇਜਰ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਰਾਜਬੀਰ ਸਿੰਘ ਫਤਿਹਗੜ੍ਹ ਸਾਹਿਬ, ਜਗਪ੍ਰੀਤ ਸਿੰਘ ਮੁਕਤਸਰ, ਮੋਹਿਤ ਕੁਮਾਰ,ਲਵਜੋਤ ਸਿੰਘ ਹੁਸ਼ਿਆਰਪੁਰ, ਕੁਲਜਿੰਦਰ ਕੁਮਾਰ ਨਵਾਂ ਸਹਿਰ ,ਮਨੀਸ਼ ਕੁਮਾਰ ,ਇੰਦਰਜੀਤ ਸਿੰਘ ਫਿਰੋਜ਼ਪੁਰ, ਦਲਜੀਤ ਸਿੰਘ ਪਟਿਆਲਾ, ਗੁਰਮੀਤ ਸਿੰਘ ਮਾਨਸਾ,ਦਿਲਸ਼ਾਦ, ਗਗਨਦੀਪ ਸਿੰਘ ਮੋਂਗਾ, ਗੁਰਲੀਨ ਸਿੰਘ ਜਲੰਧਰ, ਪਰਮਿੰਦਰ ਸਿੰਘ ਲੁਧਿਆਣਾ, ਪਵਨਦੀਪ ਸਿੰਘ, ਮਨਜਿੰਦਰ ਸਿੰਘ, ਹਰਜੋਤ ਸਿੰਘ ਕਪੂਰਥਲਾ, ਤਨਵੀਰ ਸਿੰਘ ਅਮ੍ਰਿਤਸਰ, ਮਨਜੋਤ ਸਿੰਘ, ਗੁਰਦਾਸਪੁਰ, ਪ੍ਰਭਜੋਤ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ ਪਠਾਨਕੋਟ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।

Tags: punjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ

Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ

by Ranjit Singh
October 15, 2026
0

Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ - ਕੇਸ ਨਾਲ ਸਬੰਧਤ ਅਹਿਮ ਵਿਭਾਗਾਂ...

Entertainment: ਲਾਈਵ ਕੰਸਰਟ ਦੌਰਾਨ ਪਰਮੀਸ਼ ਵਰਮਾ ਨੇ ਆਪਣੀ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾਇਆ

Entertainment: ਲਾਈਵ ਕੰਸਰਟ ਦੌਰਾਨ ਪਰਮੀਸ਼ ਵਰਮਾ ਨੇ ਆਪਣੀ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾਇਆ

by Ranjit Singh
October 15, 2026
0

Entertainment: ਲਾਈਵ ਕੰਸਰਟ ਦੌਰਾਨ ਪਰਮੀਸ਼ ਵਰਮਾ ਨੇ ਆਪਣੀ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾਇਆ ਚੰਡੀਗੜ੍ਹ, 15 ਅਕਤੂਬਰ (ਵਿਸ਼ਵ ਵਾਰਤਾ): ਪੰਜਾਬੀ ਗਾਇਕ...

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
October 15, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 15 ਅਕਤੂਬਰ...

JIO ਪਲੇਟਫਾਰਮਜ਼ ਦਾ IPO 21 ਅਕਤੂਬਰ ਨੂੰ ਖੁੱਲ੍ਹੇਗਾ, 30,213 ਕਰੋੜ ਰੁਪਏ ਜੁਟਾਉਣ ਦਾ ਟੀਚਾ

JIO ਪਲੇਟਫਾਰਮਜ਼ ਦਾ IPO 21 ਅਕਤੂਬਰ ਨੂੰ ਖੁੱਲ੍ਹੇਗਾ, 30,213 ਕਰੋੜ ਰੁਪਏ ਜੁਟਾਉਣ ਦਾ ਟੀਚਾ

by Ranjit Singh
October 15, 2026
0

JIO ਪਲੇਟਫਾਰਮਜ਼ ਦਾ IPO 21 ਅਕਤੂਬਰ ਨੂੰ ਖੁੱਲ੍ਹੇਗਾ, 30,213 ਕਰੋੜ ਰੁਪਏ ਜੁਟਾਉਣ ਦਾ ਟੀਚਾ ਚੰਡੀਗੜ੍ਹ, 15 ਅਕਤੂਬਰ (ਵਿਸ਼ਵ ਵਾਰਤਾ): ਰਿਲਾਇੰਸ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ

Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ

by Ranjit Singh
October 15, 2026
0

Punjab: OSD ਰਾਜਬੀਰ ਘੁੰਮਣ ਨਾਲ ਜੁੜੇ CBI ਕੇਸ ’ਚ ਪੰਜਾਬ ਸਰਕਾਰ ਸਹਿਯੋਗ ਲਈ ਤਿਆਰ - ਕੇਸ ਨਾਲ ਸਬੰਧਤ ਅਹਿਮ ਵਿਭਾਗਾਂ...

Most Popular

Punjab: ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਬਾਈਕ ਉੱਪਰ ਹੀ ਮਿਲੀ

Punjab: ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਬਾਈਕ ਉੱਪਰ ਹੀ ਮਿਲੀ

by Ranjit Singh
3 weeks ago
0

Punjab: ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਬਾਈਕ ਉੱਪਰ ਹੀ ਮਿਲੀ - ਹਸਪਤਾਲ ’ਚ ਹੋਈ ਨੌਜਵਾਨ ਮੌਤ ਮੋਹਾਲੀ, 23 ਸਤੰਬਰ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 