<img class="alignnone size-medium wp-image-9620 alignleft" src="https://wishavwarta.in/wp-content/uploads/2017/12/Breaking-News-WW-300x239.jpg" alt="" width="300" height="239" /> <div>ਮਜੀਠਾ ਪੁਲਿਸ ਨੇ ਤਰਨਤਾਰਨ ਦੇ ਪਿੰਡ ਝੱਬਾਲ ਤੋਂ ਗੈਂਗਸਟਰ ਗਗਨ ਪੰਡਤ ਨੂੰ ਗ੍ਰਿਫਤਾਰ ਕੀਤਾ, ਗਗਨ ਉੱਤੇ ਦਰਜਨਾਂ ਆਪਰਾਧਿਕ ਮਾਮਲੇ ਦਰਜ ਹਨ। ਵਿੱਕੀ ਗੌਂਡਰ ਦੇ ਸਾਥੀ ਅਮ੍ਰਿਤਪਾਲ ਅਤੇ ਲਵਪ੍ਰੀਤ ਦਾ ਸਾਥੀ ਹੈ ਗਗਨ।</div>