ਜਲੰਧਰ – ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਮਾਮਲੇ ਚ ਸੋਸ਼ਲ ਮੀਡੀਆ ‘ਤੇ ਪੁਲਿਸ ਵਾਲਿਆ ਨੂੰ ਧਮਕੀ ਦੇਣ ਵਾਲੇ ਗੌਂਡਰ ਤੇ ਦੇ ਤਿੰਨ ਸਾਥੀਆਂ ਨੂੰ ਹਥਿਆਰਾਂ ਨਾਲ ਪੁਲਿਸ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਹੈ । ਜਲੰਧਰ ਜੋਨਲ 2 ਦੇ IG ਅਰਪਿਤ ਸ਼ੁਕਲਾ ਨੇ ਦਿੱਤੀ ਜਾਣਕਾਰੀ ਕਿ ਵਿੱਕੀ ਗੌਂਡਰ ਦੇ ਤਿੰਨ ਸਾਥੀ ਭਾਰੀ ਹਥਿਆਰ ਦੇ ਨਾਲ ਗਿਰਫਤਾਰ ਕੀਤੇ ਗਏ ਹਨ ਪੁਲਸ ਨੇ ਇਨ੍ਹਾਂ ਪਾਸੋਂ 6 ਪਿਸਤੌਲ ਜਿਨ੍ਹਾਂ ਵਿਚ 5 ਪਿਸਤੌਲ 12 ਬੋਰ ਅਤੇ 2 32 ਬੋਰ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀਆਂ ਦੀ ਪਛਾਣ ਕਾਰਜ ਪਾਲ ਸਿੰਘ ਬਸਤੀ ਪੰਜਾਬ ਵਾਲਾ ਜ਼ੀਰਾ, ਗੁਰਜੀਤ ਸਿੰਘ ਉਰਫ ਗੋਪੀ ਵਡਾਲਾ ਅਤੇ ਗੁਰਪ੍ਰੀਤ ਸਿੰਘ ਤਲਵੰਡੀ ਖੁਰਦ ਦਾਖਾਂ ਦੇ ਰੂਪ ਵਿਚ ਹੋਈ ਹੈ।