ਤਹਿਲਕਾ ਮੈਗਜੀਨ ਦਾ ਸਾਬਕਾ ਮੁੱਖ ਸੰਪਾਦਕ ਤਰੁਨ ਤੇਜਪਾਲ ਛੇੜ ਛਾੜ ਦੇ ਕੇਸਾਂ ਵਿੱਚੋਂ ਹੋਇਆ ਬਰੀ
ਚੰਡੀਗੜ੍ਹ,21 ਮਈ(ਵਿਸ਼ਵ ਵਾਰਤਾ) ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਨੂੰ ਗੋਆ ਦੀ ਅਦਾਲਤ ਨੇ ਉਸ ਉੱਪਰ ਲਗਾਏ ਸਾਰੇ ਜਿਸਮਾਨੀ ਛੇੜ ਛਾੜ ਦੇ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਹੈ।
ਤਰੁਨ ਤੇਜਪਾਲ ਉੱਪਰ ਉਸ ਦੇ ਹੀ ਦਫਤਰ ਦੀ ਪੱਤਰਕਾਰ ਨੇ ਲਿਫਟ ਵਿੱਚ ਛੇੜ ਛਾੜ ਕਰਨ ਦੇ ਇਲਜ਼ਾਮ ਲਾਏ ਸਨ।























