ਹਰਿਆਣਾ ਸਰਕਾਰ ਨੇ 6 ਆਈ.ਏ.ਐਸ. ਅਧਿਕਾਰੀਆਂ ਨੂੰ ਸਿਲੇਕਸ਼ਨ ਗ੍ਰੇਡ ਨੂੰ ਪ੍ਰਵਾਨਗੀ ਦਿੱਤੀ

Advertisement


ਚੰਡੀਗੜ, 19 ਜਨਵਰੀ  – ਹਰਿਆਣਾ ਸਰਕਾਰ ਨੇ 6 ਆਈ.ਏ.ਐਸ. ਅਧਿਕਾਰੀਆਂ ਨੂੰ ਜਨਵਰੀ, 2018 ਤੋਂ ਆਈ.ਏ.ਐਸ. ਦਾ ਸਿਲੇਕਸ਼ਨ ਗ੍ਰੇਡ (ਪੇ ਮੈਟ੍ਰਿਕਸ ਵਿਚ ਲਵੇਵਲ 13) ਦੇਣ ਨੂੰ ਪ੍ਰਵਾਨਗੀ ਦਿੱਤੀ ਹੈ।
ਜਿੰਨਾਂ ਅਧਿਕਾਰੀਆਂ ਨੂੰ ਸਿਲੇਕਸ਼ਨ ਗ੍ਰੇਡ ਦਿੱਤਾ ਗਿਆ ਹੈ, ਉਨਾਂ ਵਿਚ ਮੰਦੀਪ ਸਿੰਘ ਬਰਾੜ, ਸਾਕੇਤ ਕੁਮਾਰ, ਵਿਜੈਨ ਸਿੰਘ, ਚੰਦਰ ਸ਼੍ਰੇਖਰ, ਜਗਦੀਪ ਸਿੰਘ ਅਤੇ ਐਸ.ਐਸ.ਫੁਲਿਆ ਸ਼ਾਮਿਲ ਹਨ।