<blockquote><span style="color: #ff0000;"><strong>ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਿੱਲੀ ਵਿੱਚ ਸ਼ੁਰੂ</strong></span></blockquote> <img class="alignnone size-medium wp-image-9620" src="https://punjabi.wishavwarta.in/wp-content/uploads/2017/12/Breaking-News-WW-300x239.jpg" alt="" width="300" height="239" /> <strong>ਦਿੱਲੀ, 11ਮਈ(ਵਿਸ਼ਵ ਵਾਰਤਾ)- ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਿੱਲੀ ਵਿੱਚ ਸ਼ੁਰੂ ਹੋਵੇਗਾ। ਇਹ ਓਲੰਪਿਕ ਕਵਾਲੀਫਾਇਰ ਇਵੈਂਟ ਹੈ, ਜਿਸ ਵਿੱਚ 33 ਦੇਸ਼ਾਂ ਦੇ 228 ਖਿਡਾਰੀ ਹਿੱਸਾ ਲੈਣਗੇ।</strong>