<blockquote><span style="color: #ff0000;"><strong>ਆਸਾਮ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ</strong></span></blockquote> <img class="alignnone size-full wp-image-131464" src="https://punjabi.wishavwarta.in/wp-content/uploads/2021/04/flash2.jpg" alt="flash2" width="300" height="210" /> <strong>ਚੰਡੀਗੜ੍ਹ,10ਮਈ(ਵਿਸ਼ਵ ਵਾਰਤਾ)- ਇਹ ਖ਼ਬਰ ਸਾਹਮਣੇ ਆਈ ਹੈ ਕਿ ਆਸਾਮ ਦੇ ਨਾਗਾਓਂ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 3.0 ਦਰਜ ਕੀਤੀ ਗਈ ਹੈ।</strong>