ਮਾਲ ਵਿਭਾਗ ਵਿੱਚ ਵੱਡਾ ਫੇਰ ਬਦਲ
27 ਤਹਿਸੀਲਦਾਰ ਅਤੇ 38 ਨਾਇਬ ਤਹਿਸੀਲਦਾਰ ਕੀਤੇ ਇਧਰੋਂ ਉਧਰ
ਚੰਡੀਗੜ 5 ਮਈ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ। ਜਿਸ ਵਿੱਚ 27 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ।






















