
ਚੰਡੀਗੜ੍ 3 ਮਈ ( ਵਿਸ਼ਵ ਵਾਰਤਾ )-ਪੰਜਾਬ ਦੇ ਵਿਜਿਲੈਂਸ ਬਿਊਰੋ ਵੱਲੋਂ ਪੰਜਾਬ ਦੀ ਲੇਡੀ ਮਈਨਿੰਗ ਅਫਸਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ । ਬੀਬੀ ਸਿਮਰਪ੍ਰੀਤ ਕੌਰ ਨਾ ਦੀ ਇਹ ਅਫਸਰ ਮੋਹਾਲੀ ‘ਚ ਮਾਰੇ ਛਪੇ ਤੋਂ ਬਾਅਦ ਗ੍ਰਿਫ਼ਤਾਰ ਕੀਤੀ ਗਈ ਹੈ ।
ਮਈਨਿੰਗ ਜ਼ਿਲ੍ਹਾ ਮਈਨਿੰਗ ਅਫਸਰ ਹੈ ਅਤੇ ਰੋਪੜ ਜ਼ਿਲ੍ਹਾ ਮਈਨਿੰਗ ਅਫਸਰ ਦਾ ਐਡਿਸ਼ਨਲ ਚਾਰਜ ਵੀ ਉਸ ਕੋਲ ਹੈ ।






















